ਕੋਈ ਕਰੇ ਨਾ ਇਸ਼ਕ ਖੁਦਾ ਵੇ
ਦਿਲ ਦੀਆਂ ਗੱਲਾਂ
ਕੋਈ ਕਰੇ ਨਾ , ਇਸ਼ਕ ਖੁਦਾ ਵੇ ,
ਹੀਰਾ ਰਹੀਆਂ ਨਾ ਪਹਿਲਾ ਤਰ੍ਰਾਂ ਵੇ,
ਰਾਂਝੇ ਜਿਸਮਾਂ ਦੇ ਹੋ ਗਏ ਨੇ ਆਦਿ
ਪਿਆਰ ਵਿਕਦਾ ਏ ਥਾਂ ਥਾਂ ਵੇ ।
12 ਸਾਲ ਰਾਂਝੇ ਨੇ ਮੱਝੀਆਂ ਚ ਗਾਲੇ ,
ਪਾਗਲ ਸੀ ਓ ਤਾ ਅੱਜ ਦੇ ਆਸ਼ਿਕ ਕਹਿੰਦੇ ਨੇ ਸਾਰੇ
ਏਤਬਾਰ ਵਿਚ ਪਿਆਰ ਨਾ ਰਹੀ ਕੁਰਬਾਨੀ ,
ਜਿਹੜਾ ਮਿਲਜੇ ਉਹਨੂੰ ਬਣਾਲੋ ਦਿਲ ਦਾ ਜਾਣੀ
ਕੋਈ ਕੱਢਕੇ ਮਤਲਵ , ਖੁਦਾ ਤੋ ਨਾ ਲੁਕਾਵੇ,,
ਕੋਈ ਕਰੇ ਨਾ , ਇਸ਼ਕ ਖੁਦਾ ਵੇ ,
ਹੀਰਾ ਰਹੀਆਂ ਨਾ ਪਹਿਲਾ ਤਰ੍ਰਾਂ ਵੇ,
ਰਾਂਝੇ ਜਿਸਮਾਂ ਦੇ ਹੋ ਗਏ ਨੇ ਆਦਿ
ਪਿਆਰ ਵਿਕਦਾ ਏ ਥਾਂ ਥਾਂ ਵੇ ।
ਮਾਪੇ ਪੜ੍ਹਨ ਸਕੁਲੇ ਨੇ ਲਾਉਦੇ
ਪੜ੍ਹ੍ ਕੇ ਦੋ ਅਖਰ ਮਾਪਿਆ ਨੂੰ ਸਿਖਾਉਦੇ
ਮਾਪੇ ਸੌਦੇ ਨਾ ਰਾਤੀ ਵਿਚ ਫਿਕਰਾ ਦੇ
ਪਿਆਰ ਹੁੰਦਾ ਉਸ ਵੇਲੇ ਓਹਨਾ ਸਿਖਰਾ ਤੇ,
ਕਮਾਇਆ ਇਜ਼ਤਾ ਨੂੰ ਕੋਈ ਦਾਗ ਨਾ ਲਾਵੇ,
ਕੋਈ ਕਰੇ ਨਾ , ਇਸ਼ਕ ਖੁਦਾ ਵੇ ,
ਹੀਰਾ ਰਹੀਆਂ ਨਾ ਪਹਿਲਾ ਤਰ੍ਰਾਂ ਵੇ,
ਰਾਂਝੇ ਜਿਸਮਾਂ ਦੇ ਹੋ ਗਏ ਨੇ ਆਦਿ
ਪਿਆਰ ਵਿਕਦਾ ਏ ਥਾਂ ਥਾਂ ਵੇ ।
ਅੱਜ ਕਲ੍ਹ ਦੇ ਏ ਰਾਝੇ ਕਿਨਾ ਕਰਦੇ ਨੇ ਗੁਨਾਹ ਵੇ
ਹੀਰਾ ਭਜਕੇ ਘਰਾ ਤੋ ਕਰਾਉਦੀਆ ਵਿਆਹ ਨੇ
ਫਾਂਸੀ ਦੇ ਫੱਦੇ ਮਾਪਿਆਂ ਦੇ ਗੱਲ ਨਾ ਤੂੰ ਪਾ ਵੇ
ਧੀਆ ਮੁੜ ਮਰਨ ਗਇਆ ਵਿੱਚ ਕੁਖਾ ਇਤਿਹਾਸ ਗਵਾ ਵੇ,
ਕੋਈ ਕਰੇ ਨਾ , ਇਸ਼ਕ ਖੁਦਾ ਵੇ ,
ਹੀਰਾ ਰਹੀਆਂ ਨਾ ਪਹਿਲਾ ਤਰ੍ਰਾਂ ਵੇ,
ਰਾਂਝੇ ਜਿਸਮਾਂ ਦੇ ਹੋ ਗਏ ਨੇ ਆਦਿ
ਪਿਆਰ ਵਿਕਦਾ ਏ ਥਾਂ ਥਾਂ ਵੇ ।
0 comments