ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ   
                                                        ਦਿਲ ਦੀਆਂ ਗੱਲਾਂ                                                                

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ , 

ਜੋ ਮਿਟਾਏ ਨਾ ਜਾਏ ਜੋ ਭੁਲਾਏ ਨਾ ਜਾਏ,

ਅੱਖਰ ਵੋ ਐਸੇ ਲਿਖ ਕੇ ਗਏ ਨੇ, 

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ। 



ਚੰਨ ਦੇ ਓ ਵਾਗੂ , ਚਮਕਦੇ ਸੀ ਰਾਤੀ 

ਨਾਲ ਤਾਰੀਆਂ ਗੱਲ ਪਾਉਦੇ ਵਿਚਾਰ ਜਜਬਾਤੀ 

ਓ ਆਵੇ ਖਿਆਲੀ ਦਿਲਾ ਦੇ ਓ ਮਾਲੀ 

ਰੁੱਖ ਰੂਹਾ ਦਾ ਵੱਢ ਕੇ ਗਏ ਨੇ ,

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ , 

ਜੋ ਮਿਟਾਏ ਨਾ ਜਾਏ ਜੋ ਭੁਲਾਏ ਨਾ ਜਾਏ,

ਅੱਖਰ ਵੋ ਐਸੇ ਲਿਖ ਕੇ ਗਏ ਨੇ, 

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ। 





ਓ ਕਹਿਦੇ ਸੀ ਹੁੰਦੇ, ਨਾਲ ਹਾ ਵੇ ਤੇਰੇ ,

ਛੱਡਣਾ ਨਾ ਤੈਨੂੰ , ਤੇਰੇ ਨਾਲ ਲੈਣੇ ਨੇ ਫੇਰੇ,

ਫਿਰ ਬਦਲਿਆ ਹਵਾਵਾ ਧੁੱਪਾ ਰਹੀਆਂ ਨਾ ਵਿੱਚ ਹਨੇਰੇ 

ਸੱਜਣ ਮਿਲ ਗਏ ਸੀ ਓਹਨੂੰ ਕਾਰਾਂ ਖੜੀਆ ਸੀ ਜਿਹਨਾ ਦੇ ਵਿਹੜੇ 

ਸੁਪਨੇ ਸਜੇ ਸੀ ਸਜਾਏ ਸਭ ਤੋੜ ਕੇ ਗਏ ਨੇ 

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ , 

ਜੋ ਮਿਟਾਏ ਨਾ ਜਾਏ ਜੋ ਭੁਲਾਏ ਨਾ ਜਾਏ,

ਅੱਖਰ ਵੋ ਐਸੇ ਲਿਖ ਕੇ ਗਏ ਨੇ, 

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ। 


ਦੀਪ ਗਗਨ ਖੁਦਾ ਨੂੰ , ਕਿਹੜੇ ਲੱਭਦਾ  ਤੂੰ ਰਾਹ ਵੇ 

ਪਿਆਰ ਨਹੀ ਸੀ ਓ ਤੇਰਾ , ਜਿਹਨਾ ਨੂੰ ਤੂੰ ਚਾਵੇ,

ਸੱਚੀਆ ਸੀ ਗੱਲਾ , ਜਗ ਜੋ ਕਰ ਜਾਵੇ 

ਸੋਹਣੀਆ ਜੋ ਸਕਲਾ , ਸਕਲਾ ਤੋਂ ਧੋਖਾ ਬੰਦਾ ਖਾਵੇ , 

ਮਿੱਠੀਆ ਕਰਦੇ ਸੀ ਗੱਲਾ , ਕੋੜਾ ਬੋਲ ਕੇ ਗਏ ਨੇ , 

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ , 

ਜੋ ਮਿਟਾਏ ਨਾ ਜਾਏ ਜੋ ਭੁਲਾਏ ਨਾ ਜਾਏ,

ਅੱਖਰ ਵੋ ਐਸੇ ਲਿਖ ਕੇ ਗਏ ਨੇ, 

ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ 

ਨਾਲ ਦੁਖਾ ਦੇ ਭਰਕੇ ਗਏ ਨੇ।




ਜਿੰਦਗੀ ਮੇਰੀ ਦੇ ਖਾਲੀ ਸੀ ਵਰਕੇ











0 comments