ਮੇ ਦਿਲ ਤੋ ਸੁਣਾਗਾ

 ਮੇ ਦਿਲ ਤੋ ਸੁਣਾਗਾ 


ਮੇ ਦਿਲ ਤੋ ਸੁਣਾਗਾ 
ਤੂੰ ਦਿਲ ਤੋ ਸੁਣਾਵੀ 
ਫੈਸਲੇ ਜੋ ਵੀ ਤੇਰੇ 
ਮੇ ਕਬੂਲ ਕਰਾਂਗਾ
ਮਾਲੂਮ ਹੈ ਮੇਨੂੰ 
ਓ ਹੱਕ ਚ ਨਾ ਮੇਰੇ 
ਮੈ ਆਸਿਕ ਹਾ ਤੇਰਾ 
ਸਭ ਕਬੂਲ ਕਰਾਂਗਾ


ਹਵਾਵਾਂ ਦੇ ਰਾਹੀ 
ਸੁਨੇਹੇ ਜੋ ਤੂੰ ਭੇਜੇ 
ਅਨਪੜ੍ਹ ਹਾ ਮੈ ਤਾ 
ਪੜ ਨਾ ਸਕਾਂਗਾ 
ਆਉਦੇ ਬੁਲਾ ਦੇ ਉਤੇ 
ਲ਼ਫਜ ਨੇ ਜੋ ਤੇਰੇ 
ਅੱਖਾਂ ਦੇ ਨਾਲ 
ਸਮਝ ਮੈ ਲਵਾਂਗਾ 
ਮੇ ਦਿਲ ਤੋ ਸੁਣਾਗਾ 
ਤੂੰ ਦਿਲ ਤੋ ਸੁਣਾਵੀ 
ਫੈਸਲੇ ਜੋ ਵੀ ਤੇਰੇ 
ਮੇ ਕਬੂਲ ਕਰਾਂਗਾਰਾਜਾ ਤੇ ਰਾਣੀ ,
ਰਹਿੰਦੇ ਵਿਚ ਸੀ ਜੋ ਮਹਿਲਾ 
ਤੂੰ ਭਾਵੇ ਯਾਦ ਕਰੇ ਨਾ 
ਮੈ ਭੁਲਾ ਨਾ ਸਕਾਂਗਾ 
ਵਾਦੇ ਤੇ ਦਾਅਵੇ ਅਕਸਰ
ਲੋਕੀ ਕਰਦੇ ਨੇ ਝੂਠੇ 
ਮਾਸੂਮ ਇਹ ਚਿਹਰੇ 
ਮੈ ਭੁਲਾ ਨਾ ਸਕਾਂਗਾ 
ਮੇ ਦਿਲ ਤੋ ਸੁਣਾਗਾ 
ਤੂੰ ਦਿਲ ਤੋ ਸੁਣਾਵੀ 
ਫੈਸਲੇ ਜੋ ਵੀ ਤੇਰੇ 
ਮੇ ਕਬੂਲ ਕਰਾਂਗਾ

ਹੋਇਆ ਮੁਲਾਕਾਤਾਂ 
ਸਹਿਰ ਪਟਿਆਲੇ 
ਓ ਹੱਥ ਸੀ ਮਿਲਾਉਂਦੇ 
ਮਿਲਾ ਨਾ ਸਕਾਂਗਾ 
ਮੇ ਦਿਲ ਤੋ ਸੁਣਾਗਾ 
ਤੂੰ ਦਿਲ ਤੋ ਸੁਣਾਵੀ 
ਫੈਸਲੇ ਜੋ ਵੀ ਤੇਰੇ 
ਮੇ ਕਬੂਲ ਕਰਾਂਗਾ


0 comments