ਕਰੂ ਕੋਈ ਪਿਆਰ ਵਾਂਗ ਮਾਂਵਾ

ਕਰੂ ਕੋਈ ਪਿਆਰ ਵਾਂਗ ਮਾਂਵਾ 


ਕਰੂ ਕੋਈ ਪਿਆਰ ਵਾਂਗ ਮਾਂਵਾ 

ਇਹ ਤਾਂ ਹੋ ਨਹੀ ਸਕਦਾ 

ਰੱਬ ਵੀ ਆਜੇ ਇਹਨਾ ਦੀ ਥਾਂਵਾ 

ਸਾਹਮਣੇ ਖਲੋ ਨਹੀ ਸਕਦਾ 



ਸੁੱਖਾਂ ਤੋ ਲੈ ਕੇ ਦੁੱਖਾਂ ਤਕ 

ਸਾਥ ਨਿਭਾਉਦੀਆ ਨੇ 

ਕਦੇ ਦਿਖਣ ਨਾ ਦੇਵੇ ਮਾਵਾਂ 

ਕਿਨਾਂ ਲੂਕ ਲੂਕ ਰੋਦੀਆਂ ਨੇ 

ਛੋਟਾ ਜਿਹਾ ਦਿਲ ਮਾਵਾਂ ਦਾ 

ਵਿਚ ਪੂਰਾ ਪਰਿਵਾਰ ਵਸਾ ਸਕਦਾ 

ਰੱਬ ਵੀ ਆਜੇ ਇਹਨਾ ਦੀ ਥਾਵਾਂ

 ਸਾਹਮਣੇ ਖਲੋ  ਨਹੀ ਸਕਦਾ 




ਜੇਠ ਮਹੀਨੇ ਪੈਂਦੀ ਗਰਮੀ 

ਪਸੀਨੇ ਪਾਣੀ ਦੇ ਲਾ ਦੇਵੇ 

ਧੁੱਪਾ ਸਾਹਮਣੇ ਖੜ੍ਹ ਮਾਵਾ 

ਠੰਡੀਆਂ ਛਾਵਾਂ ਬਣ ਜਾਦੀਆ ਨੇ

ਚੰਗੇ ਲਗੇ ਦਿਨ ਕਰਕੇ ਮਾਵਾਂ 

ਇਹ ਤਾ ਕੋਈ ਭੁੱਲਾ ਨਹੀ ਸਕਦਾ 

ਕਰੂ ਕੋਈ ਪਿਆਰ ਵਾਂਗ ਮਾਵਾਂ 

ਇਹ ਤਾ ਹੋ ਨਹੀ ਸਕਦਾ 

ਰੱਬ ਵੀ ਆਜੇ ਇਹਨਾ ਦੀ ਥਾਂਵਾ

ਸਾਹਮਣੇ  ਖਲੋ ਨਹੀ ਸਕਦਾ । 


ਗੋਰ ਨਾਲ ਵੇਖੀ ਚਿਹਰੇ 

ਇਕ ਨੂਰ ਨਜਰ ਆਉਣਾ 

ਪੁੱਤ ਹੋਵੇ ਜੇ ਕੋਲ ਮਾਵਾ 

ਪਿਆਰ ਦਾ ਨੂਰ ਨਜਰ ਆਉਣਾ 

ਗੁਜਰ ਜਾਣ ਜੇ ਮਾਵਾ 

ਕਿਹੜਾ ਦਿਲ ਰੋ ਨਹੀ ਸਕਦਾ 

ਕਰੂ ਕੋਈ ਪਿਆਰ  ਵਾਂਗ ਮਾਵਾ 

ਇਹ ਤਾ ਹੋ ਨਹੀ ਸਕਦਾ 



ਸੁਣ ਵੇ ਦੀਪ ਬੁੱਧਮੋਰ ਵਾਲੀਆ 

ਮਾਵਾ ਮੁੜ ਨਹੀ ਆਉਦੀਆ 

ਮਿਲਣ ਜੋ ਜਿੰਦਗੀ ਵਿੱਚ ਮਾਵਾ ਤੋ 

ਓ ਦੁਆਵਾਂ ਕੰਮ ਆਉਦੀਆ 

ਰੱਖਿਓ ਸਾਂਭ ਕੇ ਇਹਨਾ ਨੂੰ 

ਘਰ ਵੀ ਇੱਕਲਾ ਨਹੀ ਰਹਿ ਸਕਦਾ 

ਕਰੂ ਕੋਈ ਪਿਆਰ ਵਾਂਗ ਮਾਵਾਂ

ਏ ਤਾ ਹੋ ਨਹੀ ਸਕਦਾ 

ਰੱਬ ਵੀ ਆਜੇ ਇਹਨਾ ਦੀ ਥਾਵਾਂ 

ਸਾਹਮਣੇ ਖਲੋ ਨਹੀ ਸਕਦਾ ।



ਕਰੂ ਕੋਈ ਪਿਆਰ ਵਾਂਗ ਮਾਵਾਂ

ਕੋਈ ਦੀਵਾਨਾ ਬਣ ਗਿਆ ਏ




1 comments

  1. If 우리카지노 the banker’s hand is value four, they draw a 3rd card if the player's third card was between two and 7. The Banker wins with a three-card whole of 7, referred to as “Dragon 7.” Optional bets made on this profitable consequence are paid 40-to-1. The Player wins with a three-card whole of eight, referred to as “Panda eight.” Optional bets made on this profitable consequence are paid 25-to-1. The Player side is paid even cash and all different bets lose. Many gamers have their own methods, whether or not primarily based on analysis of a pattern, a betting system, or some method of bankroll administration.

    ReplyDelete