ਕੋਈ ਦੀਵਾਨਾ ਬਣ ਗਿਆ ਏ

ਕੋਈ ਦੀਵਾਨਾ ਬਣ ਗਿਆ ਏ  


ਕੋਈ ਦੀਵਾਨਾ ਬਣ ਗਿਆ ਏ 

ਕੋਈ ਮਸਤਾਨਾ ਬਣ ਗਿਆ ਏ

ਤੂੰ ਨਾ ਜਾਣੇ ਵੇ ਦਿਲਾ 

ਕਿੰਨ੍ਹਾ ਲਈ ਤੂੰ ਬੇਗਾਨਾ ਬਣ ਗਿਆ ਏ


ਮੇਰੇ ਪਿੰਡ ਵਾਰਿਸ ਹੈ ਹੋਈ 

ਪਾਣੀ ਗਲੀਆ ਵਿਚ ਭਰ ਗਿਆ ਏ

ਮਾਹੀ ਨੂੰ ਸ਼ੀਟੇ ਨਾ ਲਗ ਜਾਣ 

ਕੋਈ ਉਹਦਾ ਹੱਥ ਫੜ੍ਹ ਕੇ ਖੜ ਗਿਆ ਏ

ਤੂੰ ਹੁਣ ਉਹਦੇ ਕੋਲ ਨਾ ਜਾਵੀ 

ਉਹਦਾ ਕੋਈ  ਹੋਰ ਸਹਾਰਾ ਬਣ ਗਿਆ ਏ

ਤੂੰ ਨਾ ਜਾਣੇ ਵੇ ਦਿਲਾ 

ਕਿਨ੍ਹਾ ਲਈ ਤੂੰ ਬੇਗਾਨਾ ਬਣ ਗਿਆ ਏ





ਉਹ ਇੰਗਲ਼ਿਸ ਸਿੱਖਦੀ ਏ

ਮੈ ਪੰਜਾਬੀ ਅੜ ਅੜ ਕੇ ਬੋਲਾ 

ਹਰਿਆਣਾ ਮੈਨੂੰ ਬੋਡਰ ਲਗਦਾ ਏ

ਵਿੱਚ ਪੁਆਧੀ ਮੈਂ ਘੋਲਾ 

ਉਹਨੇ ਹੱਥ ਪਾਉਣਾ ਜ਼ਹਾਜਾ ਨੂੰ 

ਓ ਸਾਡੇ ਲਈ ਸੁਪਣਾ ਬਣ ਗਿਆ ਏ 

ਕੋਈ ਦੀਵਾਨਾ ਬਣ ਗਿਆ ਏ 

ਕੋਈ ਮਸਤਾਨਾ ਬਣ ਗਿਆ ਏ 

ਤੂੰ ਨਾ ਜਾਣੇ ਵੇ ਦਿਲਾਂ 

ਕਿਨ੍ਹਾ ਲਈ ਤੂੰ ਬੇਗਾਨਾ ਬਣ ਗਿਆ ਏ 


ਦੀਪ ਤੇਰੀ ਕਹਾਣੀ ਨੇ 

ਅਧੂਰੀ ਰਹਿ ਕੇ ਮਰ ਜਾਣਾ 

ਓ ਬਦਲ ਲੈਂਦੇ ਨੇ ਯਾਰ ਹਰ ਸਾਲ 

ਜਿਹਨੂੰ ਤੂੰ ਸਮਝਦਾ ਸੀ ਨਿਆਣਾ 

ਓ ਵੀ ਤੈਨੂੰ ਪਿਆਰ ਕਰਦੇ ਸੀ 

ਏ ਤਾਂ ਤੇਰਾ ਵਹਿਮ ਬਣ ਗਿਆ ਏ 

ਕੋਈ ਦੀਵਾਨਾ ਬਣ ਗਿਆ ਏ 

ਕੋਈ ਮਸਤਾਨਾ ਬਣ ਗਿਆ  ਏ 

ਤੂੰ ਨਾ ਜਾਣੇ ਵੇ ਦਿਲਾ 

ਕਿਨ੍ਹਾ ਲਈ ਤੂੰ ਬੇਗਾਨਾ ਬਣ ਗਿਆ ਏ ।




ਕੋਈ ਦੀਵਾਨਾ ਬਣ ਗਿਆ ਏ



0 comments