ਗੱਲ ਦਿਲ ਦੀ ਸੁਣ ਸੱਜਣਾ

 ਗੱਲ ਦਿਲ ਦੀ ਸੁਣ ਸੱਜਣਾ 

                                                      ਦਿਲ ਦੀਆ ਗੱਲਾਂ 




ਰੱਬ ਦਿੱਤਾ ਜੇ ਹੁਸਨ ਤੈਨੂੰ 
ਰੱਬ ਦਿਤਾ ਜੇ ਹੁਸਨ ਤੈਨੂੰ 
ਕਾਹਨੂੰ ਮਾਣ ਕਰਦਾ ਏ 
ਗੱਲ ਦਿਲ ਦੀ ਸੁਣ ਸੱਜਣਾ 
ਅਣਜਾਣ ਕਿਉ ਬਣਦਾ ਏ ।


ਲੱਖਾ ਨੇ ਚਾਹਵਾਨ ਤੇਰੇ 
ਲੱਖਾ ਨੇ ਚਾਹਵਾਨ ਤੇਰੇ 
ਮੈਨੂੰ ਵਿਚ ਕਿਉ ਨਾ ਗਿਣੀਆਂ ਏ
ਗੱਲ ਦਿਲ ਦੀ ਸੁਣ ਸੱਜਣਾ 
ਕਾਹਨੂੰ ਗੈਰਾ ਉਤੇ ਮਰਈਆ ਏ ।







ਦਿਨ ਲੰਘਦੇ ਨੇ ਉਮਰਾਂ ਦੇ
ਦਿਨ ਲੰਘਦੇ ਨੇ ਉਮਰਾਂ ਦੇ 
ਮੁੰਡਾ ਹਲੇ ਵੀ ਕੁਵਾਰਾ ਏ 
ਗੱਲ ਦਿਲ ਦੀ ਸੁਣ ਸੱਜਣਾ 
ਹਰ ਜਨਮ ਤੁਮਾਰਾ ਏ ।

ਗੱਲਾ ਵਿੱਚ ਮਿਠਾਸ ਤੇਰੇ 
ਗੱਲਾ ਵਿੱਚ ਮਿਠਾਸ ਤੇਰੇ 
ਮੈਨੂੰ ਹੀ ਕਿਉ ਕੌੜਾ ਬੋਲਿਆ ਏ
ਗੱਲ ਦਿਲ ਦੀ ਸੁਣ ਸੱਜਣਾ 
ਤੂੰ ਸਾਥ ਉਮਰਾ ਦਾ ਤੋੜਿਆ ਏ ।


dedicate ਨਾ ਕਰ ਓਹਨੂੰ
dedicate  ਨਾ ਕਰ ਉਹਨੂੰ
ਸੱਚੀ ਗੱਲ ਬੜੀ ਚੁੰਬਦੀ ਏ 
ਗੱਲ ਦਿਲ ਦੀ ਸੁਣ ਸੱਜਣਾ 
30 July ਸਾਨੂੰ ਕਿਹੜਾ ਭੁਲਦੀ ਏ ।


ਕਦੇ ਚਾਵੀਂ ਨਾ ਦੀਪ ਓਹਨੂੰ 
ਕਦੇ ਚਾਵੀਂ ਨਾ ਦੀਪ ਓਹਨੂੰ 
ਜੋ ਪਿਆਰ ਦੀ ਕਦਰ ਨਾ ਕਰਦੀ ਏ 
ਗੱਲ ਦਿਲ ਦੀ ਸੁਣ ਸੱਜਣਾ 
ਦੁਨੀਆ ਜਿਸਮਾਂ ਤੇ ਮਰਦੀ ਏ ।










0 comments