ਟੁੱਟੇ ਦਿਲਾ ਨਾਲ ਯਾਰੀ

ਟੁੱਟੇ ਦਿਲਾ ਨਾਲ ਯਾਰੀ            ਦਿਲ ਦੀਆਂ ਗੱਲਾਂ ਹੱਥ ਮੈਥੋਂ ਮਿਲਾ ਹੋਏ ਨਾ 
ਮੈ ਦੂਰੋਂ ਹੀ ਹੱਥ ਜੋੜ ਕਰਤੇ 
ਟੁੱਟੇ ਦਿਲਾ ਨਾਲ ਚਲੀਆਂ ਸੀ ਦਿਲ ਲਾਉਣ ਮੈ 
ਉਹਨਾ ਮੇਰੇ ਦਿਲ ਚ ਹੀ hole ਕਰਤੇ ।

ਉਹ ਕਹਿੰਦੇ ਯਾਰੀ ਇਕ ਨਾਲ ਲਾਉਣੀ ਮੈਂ
ਓ ਵੀ ਸਰਦਾਰ ਨਿਕਲੇ 
ਗੱਲ ਸੁਣ ਕੇ ਹੈਰਾਨੀ ਬੜੀ ਹੋਈ ਸੀ 
ਬਿਨ ਪੰਗਾ ਵਾਲੇ ਉਹਦੇ ਯਾਰ ਨਿਕਲੇ 
ਉਹਨੂੰ ਛੱਡੀ ਦਾ ਨੀ ਕਹਿ ਮਜਬੂਰੀਆਂ 
ਜਿਹੜੇ ਦਿਲੋ ਨੇ ਪਿਆਰ ਕਰਦੇ 
ਟੁੱਟੇ ਦਿਲਾ ਨਾਲ ਚਲੀਆਂ ਸੀ ਦਿਲ ਲਾਉਣ ਮੈਂ 
ਉਹਨਾ ਮੇਰੇ ਦਿਲ ਚ ਹੀ hole ਕਰਤੇ 
ਤਿੰਨ ਮਹੀਨਿਆਂ ਤੋ ਕਰਦੀ ਸੀ ਜਿਹਦਾ
ਸੁਣਿਆ ਉਹ ਤਾ ਕਰ ਗਿਆ ਵਿਆਹ 
ਹੈਪੀ ਨੂੰ ਛੱਡ ਹੁਣ ਜਸ ਨੇ ਆਉਣਾ 
ਦੀਪ ਨੇ ਕਦੇ ਨਹੀ ਆਉਣਾ ਤੇਰੇ ਰਾਹ 
ਪਿਆਰ ਬੇ-ਉਮਰਾਂ ਨਾਲ ਪਾ ਕੇ ਤੂੰ ਬੀਬਾ 
IBT ਵਾਲੇ ਕਿਉ ignore ਕਰਤੇ 
ਟੁੱਟੇ ਦਿਲਾ ਨਾਲ ਚਲੀਆਂ ਸੀ ਦਿਲ ਲਾਉਣ ਮੈਂ 
ਉਹਨਾ ਮੇਰੇ ਦਿਲ ਚ ਹੀ hole ਕਰਤੇ ਦਰਦ ਦਿਲਾ ਦੇ ਨਾ ਜਾਣੇ ਕੋਈ ਰੱਬਾ
ਯਾਰ ਨਹੀ ਸੀ ਓ ਵਿਚ ਲੇਖ ਦਾ 
dedicate ਮੈ ਕੀਤਾ ਸੀ ਉਹਨੂੰ 
ਓ ਤਾ culture O ਸੀ  fake ਦਾ 
ਲਾ ਕੇ ਯਾਰੀ ਥਾਂ ਥਾਂ , 
ਓ ਦਿਲ ਦੇ ਜਾਨੀ ਰੱਬ ਨਹੀ ਬਣਦੇ 
ਟੁੱਟੇ ਦਿਲਾ ਨਾਲ ਚਲੀਆਂ ਸੀ ਦਿਲ ਲਾਉਣ 
ਉਹਨਾ ਮੇਰੇ ਦਿਲ ਚ ਹੀ ਹੋਲ ਕਰਤੇ ।


   

0 comments