ਇਕ ਤਰਫਾ ਪਿਆਰ
ਓ ਇਕ ਤਰਫਾ ਕਹਿੰਦੇ ਨੇ
ਪਿਆਰ ਮੇਰੇ ਨੂੰ
ਮੈ ਤਾ ਰੱਬ ਤੋ ਮੰਗਿਆ ਏ
ਯਾਰ ਮੇਰੇ ਨੂੰ ।
ਰੰਗ- ਰੂਪਾ ਤੋ
ਓ ਮਿੱਠਾ ਬੋਲ ਕੇ ਠੱਗ ਲੈਦੇ
ਸਾਫ ਜੋ ਦਿਖਾਉਂਦੇ ਨੀਤਾ ਨੂੰ
ਏ ਪਿਆਰ ਦੇ ਮਾਮਲੇ
ਨਹੀ ਜਾਦੇ ਹਾਈਕੋਰਟਾ ਨੂੰ
ਓ ਇਕ ਤਰਫਾ ਕਹਿੰਦੇ ਨੇ
ਪਿਆਰ ਮੇਰੇ ਨੂੰ..........................
ਓ ਜਦੋ ਸਕੂਲੀ ਆਉਦੇ ਸੀ
ਵੇਖ ਕੇ ਚਾਅ ਜਾ ਚੜ੍ਹ ਜਾਂਦਾ
ਅੱਜ ਕਰਾਂਗਾ ਗੱਲ ਨਾਲ ਉਹਦੇ
ਕਹਿੰਦੇ ਕਹਿੰਦੇ ਦਿਨ ਹੀ ਲਗ ਜਾਦਾ
ਓ ਕਦੇ ਮੁੜ ਕੇ ਆਏ ਨਾ
ਓਹਨਾਂ ਗੁਜਰੇ ਹੋਏ ਰਾਵਾਂ ਨੂੰ
ਓ ਇਕ ਤਰਫਾ ਕਹਿੰਦੇ ਨੇ
ਪਿਆਰ ਮੇਰੇ ਨੂੰ ....................।
ਦੀਪ ਗਗਨ ਨੇ ਤੈਨੂੰ
ਕਲਾਸ 12 ਤੋ ਚਾਹਿਆ ਏ
ਸਮੇ ਅਤੇ ਯਾਦ ਤੇਰੀ ਨੇ
ਮੇਰੇ ਨਾਲ ਵੈਰ ਜਾ ਲਾਇਆ ਏ
ਤੈਨੂੰ ਸਰਮ ਨਾ ਆਈ ਵੇ
ਮੈਨੂੰ ਕਸਮਾਂ ਪਾਉਂਦਿਆ ਨੂੰ
ਓ ਇਕ ਤਰਫਾ ਕਹਿੰਦੇ ਨੇ
ਪਿਆਰ ਮੇਰੇ ਨੂੰ
ਮੈਂ ਤਾਂ ਰੱਬ ਤੋ ਮੰਗਿਆ ਏ
ਯਾਰ ਮੇਰੇ ਨੂੰ ।
0 comments